ਜੇਲਾਂ ਦੀਆਂ ਬੈਰਕਾਂ ਜਾਂ 5 Star ਹੋਟਲ ਦੇ ਕਮਰੇ ਲਾਰੈਂਸ ਬਿਸ਼ਨੋਈ ਦੇ ਕਰੀਬੀਆਂ ਦੀ ਜਵਾਈਆਂ ਵਾਂਗ ਹੁੰਦੀ ਸੇਵਾ ਕੈਦੀਆਂ ਲਈ TV, ਪੱਖੇ ਤੇ ਆਲੀਸ਼ਾਨ ਗੱਦੇ! Video Viral . . . #punjabnews #lawrencebishnoi #gangsternews ~PR.182~